ਵਿੱਚ ਹਲ ਚਲ ਮਚਾ ਦਿੱਤੀ।
ਅਮੀਰ ਯਹੂਦੀਆਂ ਨੂੰ ਦਿੱਕਤ ਹੋਈ ਕਹਿੰਦੇ ਇਹ ਕੱਲ ਦਾ ਜਵਾਕ ਮਰਵਾਵੇਗਾ!!
ਅਜ਼ਾਦੀ ਪਸੰਦ ਯਹੂਦੀ ਹਰਜ਼ਲ ਨੂੰ ਬਹੁਤ ਪਸੰਦ ਕਰਦੇ ਸ਼ਾਇਦ ਉਸ ਨੇ ਬਿਮਾਰੀ ਦੀ ਜੜ੍ਹ ਲੱਭ ਲਈ ਸੀ। ਅਕਸਰ ਕਿਹਾ ਕਰਦਾ " ਜਿੱਥੇ ਮੈਂ ਯਹੂਦੀਆਂ ਨੂੰ ਲਿਜਾਣਾ ਚਾਹਾਂਗਾ, ਯਹੂਦੀ ਉਥੇ ਹੀ ਪੁੱਜਣਗੇ। (ਭਾਵ ਆਜ਼ਾਦ ਇਜ਼ਰਾਈਲ ਚ)
ਹਰਜ਼ਲ ਆਪਣੀ ਕੌਮੀ⤵️

ਭਵਿਖ ਨੂੰ ਸਵਾਰਨ ਲਈ ਬਰਤਾਨੀਆ, ਫ਼ਰਾਂਸ, ਜਰਮਨੀ, ਓਟੋਮਨ ( ਹੁਣ ਤੁਰਕੀ) ਦੇ ਹੁਕਮਰਾਨਾਂ ਨੂੰ ਮਿਲੀਆ ਤੇ ਬਹੁਤ ਵਾਰ ਖਾਲੀ ਹੱਥ ਮੁੜਨਾ ਪਿਆ।
ਹਰਜ਼ਲ ਨੇ ਯਹੂਦੀਆਂ ਨੂੰ ਇਜ਼ਰਾਈਲ ਜਾ ਕੇ ਵੱਸਣ ਦੀ ਸਲਾਹ ਦਿੱਤੀ, ਜੋ ਬਾਅਦ ਵਿੱਚ ਜ਼ਿਓਨਿਜ਼ਮ ਲਹਿਰ ਬਣ ਗਈ।
ਹਰਜ਼ਲ ਨੇ ਸਾਰੀ ਦੁਨੀਆਂ ਚ ਖਿੰਡੇ ਹੋਏ ਗੁਲਾਮੀ ਕੱਟ ਰਹੇ ਯਹੂਦੀਆਂ ਨੂੰ ਇਕੱਠੇ ਕਰਨ⤵️

ਵਾਸਤੇ ਯਹੂਦੀ ਆਗੂਆਂ ਦੀ ਸਭਾ ਬੁਲਾਈ. ਬਹੁਤ ਵਿਰੋਧ ਹੋਣ ਦੇ ਬਾਵਜੂਦ ਵੀ 250 ਮਹਿਮਾਨ ਪੁੱਜੇ। ਹਾਜ਼ਰੀ ਰਜਿਸਟਰ ਵਿੱਚ 199 ਨਾਮ ਸਨ ਅਤੇ ਫੋਟੋ ਵਿੱਚ 162. ਸਭ ਤੋ ਵੱਧ ਰੂਸੀ ਯਹੂਦੀ ਡਰੇ ਹੋਏ ਸੀ।
ਇਹ ਸਭਾ ਇਜ਼ਰਾਈਲ ਦਾ ਮੀਲ ਪੱਥਰ ਸਾਬਤ ਹੋਈ। ਹਰਜ਼ਲ ਅਕਸਰ ਕਿਹਾ ਕਰਦਾ ਯਹੂਦੀਆਂ ਨੂੰ ਅਜੇ ਮੇਰੀਆਂ ਗੱਲਾਂ ਸਮਝ ਨਹੀ ਆਉਂਦੀਆਂ, ਕੋਈ ਨਾ⤵️

ਅਗਲੀ ਪੀੜ੍ਹੀ ਸਮਝ ਲਵੇਗੀ।
1904 ਚ 44 ਸਾਲ ਦੀ ਛੋਟੀ ਉਮਰ ਚ ਹਰਜ਼ਲ ਇਸ ਦੁਨੀਆਂ ਤੋ ਚੱਲ ਵਸਿਆ. ਦੁਨੀਆਂ ਭਰ ਦੇ ਯਹੂਦੀ ਗਲੀਆਂ ਵਿੱਚ ਰੋੰਦੇ ਫਿਰਦੇ ਦਿਸੇ, ਜਿਵੇਂ ਅੱਜ ਜੋ ਸਿੱਖਾਂ ਦਾ ਹਾਲ ਹੈ!!
ਹਰਜ਼ਲ ਦੀ ਮੌਤ ਤੋ ਬਾਅਦ ਉਸ ਦਿਆਂ ਗੱਲਾਂ ਯਹੂਦੀ ਨੂੰ ਸਮਝ ਆਈਆਂ। ਹਰਜ਼ਲ ਦੀ ਵਿਛਾਈ ਪਟੜੀ ਤੇ ਯਹੂਦੀਆਂ ਨੇ ਆਪਣਾ ਇੰਜਣ ਐਸਾ ਭਜਾਇਆ ਕੇ ਆਉਣ⤵️

ਵਾਲੀ ਅੱਧੀ ਸਦੀ ਵਿੱਚ ਆਪਣੇ ਪੁਰਖਿਆਂ ਦੀ ਧਰਤੀ ਇਸਰਾਈਲ ਦੇ ਰਾਜੇ ਬਣ ਗਏ। ਗੁਲਾਮ ਯਹੂਦੀਆਂ ਜਿਦੋ ਆਜ਼ਾਦ ਹੋਏ ਤਾ ਸਭ ਤੋ ਪਹਿਲਾਂ Austria ਚੋ ਹਰਜ਼ਲ ਦੀ ਕਬਰ ਪਟ ਕੇ ਇਜ਼ਰਾਈਲ ਲੈ ਕੇ ਬੜੇ ਸਤਿਕਾਰ ਨਾਲ ਮਾਊਂਟ ਹਰਜ਼ਲ ਨਾਮੀ ਜਗ੍ਹਾ ਤੇ ਟਿਕਾ ਦਿੱਤੀ।
ਦੀਪ ਬਾਈ ਦਾ ਜੀਵਨ ਵੀ ਹਰਜ਼ਲ ਵਰਗਾ ਜਾਪਦਾ ਹੈ। ਉਸ ਦਿਆਂ ਤਕਰੀਰਾਂ, ਕੌਮੀ ਦਰਦ, ਉਸ ਦੀ⤵️

ਘਾਲਣਾ ਅਤੇ ਅਚਾਨਕ ਚਲੇ ਜਾਣਾ ਸਭ ਹਰਜ਼ਲ ਵਾਂਗ।
ਸਿੱਖ ਨੌਜਵਾਨਾਂ ਵਿੱਚ ਕੌਮੀ ਚੇਤਨਤਾ ਭਰਨ ਵਾਲੇ ਸੂਰਮੇ ਸਿੱਧੂ ਦਾ ਜਾਣ ਨਾਲ ਕੌਮ ਨੂੰ ਬਹੁਤ ਧੱਕਾ ਲਗਾ ਹੈ, ਪਰ ਦੀਪ ਬਾਈ ਦਾ ਰਹਿੰਦਾ ਕੰਮ ਵੀ ਨੌਜਵਾਨ ਪੀੜੀ ਨੂੰ ਹੀ ਅੱਗੇ ਹੋ ਕੇ ਕਰਨਾ ਪੈਣਾ ਹੈ।
ਪਹਿਲ ਦੇ ਆਧਾਰ ਤੇ ਜਿੱਥੇ ਕਿਤੇ ਵੀ ਦੀਪ ਬਾਈ ਦੇ ਨਾਮ ਤੇ ਕੋਈ ਪ੍ਰੋਗਰਾਮ ਉਲੀਕ ਦਾ ਹੈ ਹੁਮ ਹਮਾ

جاري تحميل الاقتراحات...